lrc歌词下载,晴天歌词,与你到永久,抖音歌曲,那么骄傲,remember me,歌词网 设为首页 加入收藏 网站地图
文稿库歌词网
热搜:

Bijlee Bijlee - Harrdy Sandhu

Bijlee Bijlee 文本歌词

作词 : Jaani
作曲 : Jaani
ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ
ਓ, Cinderella...
ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਤੇਰੇ ਤੱਕ ਕੇ ਗੋਰੀਏ ਨੈਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ, ਓ, Cinderella...
ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ ′ਚ ਠੰਡ ਹੋ ਗਈ
ਮੈਂ ਤੇਰਾ chocolate, ਤੂੰ ਮੇਰੀ ਖੰਡ ਹੋ ਗਈ
ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ
ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ
ਓ, ਤਿੰਨ ਫ਼ੁੱਲਾਂ ਦੇ ਜਿੰਨਾ weight
ਮੈਂ ਕਰਾਂ ਤੇਰੀ wait, ਤੂੰ ਹੋ ਜਾਏ ਚਾਹੇ late
ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ
ਜਿੱਦਾਂ ਹਰੇ ਰੰਗ ਦੀ lake
ਤੂੰ ਹਰੇ ਰੰਗ ਦੀ lake
ਲੋਕ ਤੇਰੇ ਨਾਲ਼ photo'an ਲੈਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ
ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ
ਕਸ਼ਮੀਰੀ ਸੇਬ ਐ, too much ਲਾਲ ਐ
ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ
ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ?
ਓ, ਕੋਈ ਲਿਖਦਾ ਤੇਰੀ ਜ਼ੁਲਫਾਂ ′ਤੇ
ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ
ਹੁਣ ਸਾਰੇ ਤੇਰੇ 'ਤੇ ਲਿਖਦੇ
ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ?
Jaani ਵਰਗੇ ਵੱਡੇ-ਵੱਡੇ ਸ਼ਾਇਰ
ਤੇਰੇ ਕੋਲ਼ੇ ਆ ਬਹਿਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ
ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ...

Bijlee Bijlee LRC歌词


[00:00.000] 作词 : Jaani

[00:01.000] 作曲 : Jaani

[00:08.595] ਓ, ਚੰਨ ਦੀ ਕੁੜੀ...

[00:11.325] ਓ, ਚੰਨ ਦੀ ਕੁੜੀ...

[00:13.596] ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ

[00:16.128] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ

[00:18.463] ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ

[00:21.099] ਤਾਰੇ ਵੀ ਡਰ ਕੇ ਰਹਿਣ

[00:23.468] ਓ, Cinderella...

[00:25.382] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ

[00:28.642] ਘੁੰਗਰੂ ਪਾ ਕੇ ਨਚਾਇਆ

[00:30.468] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ

[00:32.649] ਲੁਧਿਆਣਾ ਸਾਰਾ ਈ ਪਿੱਛੇ ਲਾਇਆ

[00:35.142] ਲੁਧਿਆਣਾ ਸਾਰਾ ਈ ਪਿੱਛੇ ਲਾਇਆ

[00:37.498] ਤੇਰੇ ਤੱਕ ਕੇ ਗੋਰੀਏ ਨੈਣ

[00:40.047] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ

[00:42.180] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ

[00:44.764] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ

[00:47.219] ਤਾਰੇ ਵੀ ਡਰ ਕੇ ਰਹਿਣ, ਓ, Cinderella...

[00:53.036]

[01:08.409] ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ ′ਚ ਠੰਡ ਹੋ ਗਈ

[01:12.022] ਮੈਂ ਤੇਰਾ chocolate, ਤੂੰ ਮੇਰੀ ਖੰਡ ਹੋ ਗਈ

[01:14.309] ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ

[01:16.788] ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ

[01:20.828] ਓ, ਤਿੰਨ ਫ਼ੁੱਲਾਂ ਦੇ ਜਿੰਨਾ weight

[01:23.033] ਮੈਂ ਕਰਾਂ ਤੇਰੀ wait, ਤੂੰ ਹੋ ਜਾਏ ਚਾਹੇ late

[01:25.443] ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ

[01:28.169] ਜਿੱਦਾਂ ਹਰੇ ਰੰਗ ਦੀ lake

[01:30.469] ਤੂੰ ਹਰੇ ਰੰਗ ਦੀ lake

[01:32.541] ਲੋਕ ਤੇਰੇ ਨਾਲ਼ photo'an ਲੈਣ

[01:35.431] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ

[01:37.389] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ

[01:39.905] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ

[01:42.367] ਤਾਰੇ ਵੀ ਡਰ ਕੇ ਰਹਿਣ

[01:44.570] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ

[01:47.091] ਘੁੰਗਰੂ ਪਾ ਕੇ ਨਚਾਇਆ

[01:49.486] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ

[01:51.888] ਲੁਧਿਆਣਾ ਸਾਰਾ ਈ ਪਿੱਛੇ ਲਾਇਆ

[01:54.837] ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ

[01:57.239] ਕਸ਼ਮੀਰੀ ਸੇਬ ਐ, too much ਲਾਲ ਐ

[01:59.767] ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ

[02:02.224] ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ?

[02:05.460]

[02:06.146] ਓ, ਕੋਈ ਲਿਖਦਾ ਤੇਰੀ ਜ਼ੁਲਫਾਂ ′ਤੇ

[02:08.770] ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ

[02:11.224] ਹੁਣ ਸਾਰੇ ਤੇਰੇ 'ਤੇ ਲਿਖਦੇ

[02:13.592] ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ?

[02:16.107] Jaani ਵਰਗੇ ਵੱਡੇ-ਵੱਡੇ ਸ਼ਾਇਰ

[02:18.578] ਤੇਰੇ ਕੋਲ਼ੇ ਆ ਬਹਿਣ

[02:20.949] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ

[02:22.962] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ

[02:25.551] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ

[02:28.232] ਤਾਰੇ ਵੀ ਡਰ ਕੇ ਰਹਿਣ

[02:30.307] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ

[02:32.777] ਘੁੰਗਰੂ ਪਾ ਕੇ ਨਚਾਇਆ

[02:35.137] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ

[02:37.411] ਲੁਧਿਆਣਾ ਸਾਰਾ ਈ ਪਿੱਛੇ ਲਾਇਆ

[02:40.139] ਓ, ਚੰਨ ਦੀ ਕੁੜੀ...

[02:42.148] ਓ, ਚੰਨ ਦੀ ਕੁੜੀ...

下载【Bijlee Bijlee】的LRC歌词

猜你喜欢